Bhagwant Mann
Bhagwant Mann
  • 3 099
  • 79 709 191
ਆਹ ਹਾਲ ਸੀ ਬਾਦਲਾਂ ਦੇ ਰਾਜ ਦੇ #bhagwantmann #punjab #punjabi #maharajaranjitsingh #ਪੰਜਾਬ #ਪੰਜਾਬੀ
ਬਡਰੁੱਖਾਂ ਦੇ ਇੱਕ ਵਿਅਕਤੀ ਨੇ ਦੱਸਿਆ ਜਦੋਂ ਉਹ ਛੇਵੀਂ ਜਮਾਤ ‘ਚ ਪੜ੍ਹਦਾ ਸੀ ਉਦੋਂ ਬਾਦਲ ਸਾਬ੍ਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਲਵਾਉਣ ਦਾ ਵਾਅਦਾ ਕਰਕੇ ਗਏ ਸੀ, ਅੱਜ ਉਸੇ ਵਿਅਕਤੀ ਦਾ ਪੁੱਤ ਛੇਵੀਂ ‘ਚ ਪੜ੍ਹਦਾ ਹੈ ਜਦੋਂ ਬੁੱਤ ਲੱਗਿਆ… ਆਹ ਹਾਲ ਸੀ ਬਾਦਲਾਂ ਦੇ ਰਾਜ ਦੇ…
Переглядів: 406

Відео

ਪਰਮਾਤਮਾ ਦੀ ਚੱਕੀ ਚੱਲਦੀ ਭਾਵੇਂ ਥੋੜ੍ਹੀ ਹੌਲ਼ੀ ਹੈ ਪਰ ਪੀਹਂਦੀ ਬਹੁਤ ਬਰੀਕ ਹੈ #bhagwantmann #punjab #punjabi
Переглядів 59421 годину тому
ਅਕਾਲੀ ਦਲ ਨੇ ਆਪਣੇ ਚੋਣ ਨਿਸ਼ਾਨ ਨੂੰ ਬਾਬੇ ਨਾਨਕ ਦੀ ਤੱਕੜੀ ਦੱਸ ਕੇ ਬਾਬੇ ਨਾਨਕ ਦੀ ਬਾਣੀ ਗਲ਼ੀਆਂ 'ਚ ਰੋਲ਼ ਦਿੱਤੀ… ਸਜ਼ਾ ਦੇ ਰੂਪ ‘ਚ ਅੱਜ ਇਨ੍ਹਾਂ ਦੀ ਮਾੜੀ ਹਾਲਤ ਹੋਈ ਪਈ ਹੈ… ਪਰਮਾਤਮਾ ਦੀ ਚੱਕੀ ਚੱਲਦੀ ਭਾਵੇਂ ਥੋੜ੍ਹੀ ਹੌਲ਼ੀ ਹੈ ਪਰ ਪੀਹਂਦੀ ਬਹੁਤ ਬਰੀਕ ਹੈ…
ਅਸੀਂ ਹੁਕਮ ਜਾਰੀ ਕਰ ਦਿੱਤਾ ਹੈ, ਹੁਣ 4 ਮਹੀਨਿਆਂ ਦੀ ਇਕੱਠੀ ਕਣਕ ਮਿਲ਼ਿਆ ਕਰੇਗੀ #bhagwantmann #punjab #punjabi
Переглядів 1,6 тис.12 годин тому
ਅਸੀਂ ਹੁਕਮ ਜਾਰੀ ਕਰ ਦਿੱਤਾ ਹੈ ਕਿ ਹੁਣ ਚਾਰ ਮਹੀਨਿਆਂ ਦੀ ਇਕੱਠੀ ਕਣਕ ਮਿਲ਼ਿਆ ਕਰੇਗੀ… ਕਣਕ ਵੀ ਉਹ ਜਿਸ ਦੇ ਆਟੇ ਦੀ ਰੋਟੀ ਮੈਂ ਖਾਂਦਾ ਹਾਂ, ਉਹੀ ਕਣਕ ਤੁਹਾਡੇ ਘਰ ਪਹੁੰਚੇਗੀ… 1 ਜੁਲਾਈ ਤੋਂ 31 ਅਕਤੂਬਰ ਤੱਕ, ਫਿਰ 1 ਨਵੰਬਰ ਤੋਂ ਅਗਲੇ ਚਾਰ ਮਹੀਨੇ…
ਅਸੀਂ ਇੱਕ ਨਵੀਂ ਨਹਿਰ ਬਣਾਉਣ ਜਾ ਰਹੇ ਹਾਂ, ਜਿਸਦਾ ਨਾਮ ਹੋਵੇਗਾ 'ਮਾਲਵਾ ਨਹਿਰ' #bhagwantmann #punjab #canal
Переглядів 3,2 тис.12 годин тому
ਅਸੀਂ ਇੱਕ ਨਵੀਂ ਨਹਿਰ ਬਣਾਉਣ ਜਾ ਰਹੇ ਹਾਂ, ਜਿਸਦਾ ਨਾਮ ਹੋਵੇਗਾ 'ਮਾਲਵਾ ਨਹਿਰ'... ਜਿਸ ਨਾਲ਼ ਗਿੱਦੜਬਾਹਾ ਤੇ ਲੰਬੀ ਅਤੇ ਨਾਲ਼ ਲਗਦੇ ਇਲਾਕਾ ਵਾਸੀਆਂ ਨੂੰ ਇਸ ਨਹਿਰ ਦੇ ਪਾਣੀ ਦਾ ਫ਼ਾਇਦਾ ਮਿਲੇਗਾ... ਇਤਿਹਾਸ ਗਵਾਹ ਹੋਵੇਗਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਪਹਿਲੀ ਵਾਰ ਕੋਈ ਨਹਿਰ ਬਣਨ ਜਾ ਰਹੀ ਹੈ…
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਇਨਸਾਫ਼, ਨਿਰਪੱਖਤਾ ਅਤੇ ਬਰਾਬਰਤਾ ਲਈ ਮੰਨਿਆ ਗਿਆ #bhagwantmann
Переглядів 49715 годин тому
ਇਨਸਾਫ਼, ਨਿਰਪੱਖਤਾ ਅਤੇ ਬਰਾਬਰਤਾ ਲਈ ਜੇ ਕੋਈ ਰਾਜ ਮੰਨਿਆ ਗਿਆ ਹੈ ਤਾਂ ਉਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਮੰਨਿਆ ਗਿਆ ਹੈ… ਇਨਸਾਫ਼ ਦੇ ਮਾਮਲੇ ‘ਚ ਉਨ੍ਹਾ ਦੀ ਬਹੁਤ ਤਿੱਖੀ ਬੁੱਧੀ ਸੀ ਕਿ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਇਤਿਹਾਸ ‘ਚ…
ਕਿਹਾ ਸੀ ਕਿ ਸਰਕਾਰ ਚੰਡੀਗੜ੍ਹ ਤੋਂ ਨਹੀਂ, ਪਿੰਡਾਂ, ਕਸਬਿਆਂ ਤੇ ਸੱਥਾਂ 'ਚੋ ਚੱਲੇਗੀ #bhagwantmann #punjab
Переглядів 1,5 тис.17 годин тому
ਬਜ਼ੁਰਗ ਮਾਤਾ ਦੀ ਵਸੀਅਤ ਕਰਨ ਲਈ ਤਹਿਸੀਲਦਾਰ ਘਰ ਪਹੁੰਚਿਆ... ਇਹੀ ਅਸੀਂ ਕਿਹਾ ਸੀ ਕਿ ਸਰਕਾਰ ਚੰਡੀਗੜ੍ਹ ਤੋਂ ਨਹੀਂ, ਪਿੰਡਾਂ, ਕਸਬਿਆਂ ਤੇ ਸੱਥਾਂ 'ਚੋ ਚੱਲੇਗੀ...ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ ਤਹਿਤ ਲੋਕਾਂ ਦੇ ਕੰਮ ਹੁਣ ਘਰ ਬੈਠੇ ਹੀ ਹੋ ਰਹੇ ਨੇ...ਅਸੀਂ ਪੰਜਾਬ ਦੇ ਲੋਕਾਂ ਦੀ ਖੱਜਲ ਖ਼ੁਆਰੀ ਨੂੰ ਘਟਾਉਣ ਲਈ ਵਚਨਬੱਧ ਹਾਂ...
#SSF ਨੇ ਹੁਣ ਤੱਕ ਪਿਛਲੇ ਸਾਲ ਨਾਲ਼ੋਂ ਕਰੀਬ 2000 ਲੋਕਾਂ ਦੀ ਜਾਨ ਬਚਾਈ #bhagwantmann #punjab #punjabi #police
Переглядів 1,1 тис.20 годин тому
ਹੁਣ ਅਸੀਂ ਪੰਜਾਬ ਪੁਲਿਸ ਨੂੰ ਵਧੀਆ ਤਕਨੀਕ ਦਿੱਤੀ ਹੋਈ ਹੈ… ਅਸੀਂ ਸੜਕ ਸੁਰੱਖਿਆ ਫੋਰਸ (SSF) ਤਿਆਰ ਕੀਤੀ, ਜਿਸ ਨਾਲ਼ ਹੁਣ ਤੱਕ ਪਿਛਲੇ ਸਾਲ ਨਾਲ਼ੋਂ ਕਰੀਬ 2000 ਲੋਕਾਂ ਦੀ ਜਾਨ ਬਚਾਈ ਜਾ ਚੁੱਕੀ ਹੈ… ਇਸ ਨਾਲ਼ ਥਾਣਿਆਂ ਵਾਲ਼ੀ ਪੁਲਿਸ ‘ਤੋਂ ਵੀ ਕੰਮ ਦਾ ਬੋਝ ਘਟਿਆ ਹੈ…
#ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ #bhagwantmann #punjab #ਪੰਜਾਬ #ਝੋਨਾ #farming #farmer
Переглядів 97322 години тому
ਧਰਤੀ ਹੇਠਲਾ ਪਾਣੀ ਬਚਾਉਣ ਲਈ ਮੇਰੇ ਵੱਲੋਂ ਕੀਤੀ ਗਈ ਇੱਕ ਅਪੀਲ ਨੂੰ ਪੰਜਾਬ ਦੇ ਬਹੁਤੇ ਕਿਸਾਨ ਮੰਨ ਰਹੇ ਨੇ...ਪੂਸਾ 44 ਦੀ ਥਾਂ ਝੋਨੇ ਦੀਆਂ ਦੂਜੀਆਂ ਕਿਸਮਾਂ ਲਾਉਣ ਨਾਲ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਰਹੇ ਹਾਂ... ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ
#ਪੰਜਾਬ ਦੀ ਭਲਾਈ ਲਈ ਕੁੱਝ ਵੀ ਕਰਨ ਨੂੰ ਤਿਆਰ ਹਾਂ #bhagwantmann #punjab #punjabi #ranglapunjab
Переглядів 1,1 тис.22 години тому
#ਪੰਜਾਬ ਦੀ ਭਲਾਈ ਲਈ ਕੁੱਝ ਵੀ ਕਰਨ ਨੂੰ ਤਿਆਰ ਹਾਂ #bhagwantmann #punjab #punjabi #ranglapunjab
ਬੱਚਿਓ ਤੁਸੀਂ ਦੱਬਕੇ ਪੜ੍ਹਾਈ ਕਰਿਓ... ਅਸੀਂ ਤੁਹਾਨੂੰ ਵੱਡੇ ਅਫ਼ਸਰ ਬਣਾਵਾਂਗੇ...
Переглядів 25 тис.День тому
ਬੱਚਿਓ ਤੁਸੀਂ ਦੱਬਕੇ ਪੜ੍ਹਾਈ ਕਰਿਓ... ਅਸੀਂ ਤੁਹਾਨੂੰ ਵੱਡੇ ਅਫ਼ਸਰ ਬਣਾਵਾਂਗੇ...
ਅਸੀਂ ਰਾਜਨੀਤੀ ਕਰਨ ਨਹੀਂ, ਬਲਕਿ ਦੂਸਰੀਆਂ ਪਾਰਟੀਆਂ ਨੂੰ ਰਾਜਨੀਤੀ ਸਿਖਾਉਣ ਆਏ ਹਾਂ #bhagwantmann #aap
Переглядів 1,1 тис.День тому
ਅਸੀਂ ਰਾਜਨੀਤੀ ਕਰਨ ਨਹੀਂ, ਬਲਕਿ ਦੂਸਰੀਆਂ ਪਾਰਟੀਆਂ ਨੂੰ ਰਾਜਨੀਤੀ ਸਿਖਾਉਣ ਆਏ ਹਾਂ #bhagwantmann #aap
ਜਲੰਧਰ ਵਾਲੇ ਇਹਨਾਂ ਧੋਖੇਬਾਜ਼ਾਂ ਨੂੰ ਸਬਕ ਸਿਖਾਉਣਗੇ #bhagwantmann #ਪੰਜਾਬ #punjab #jalandher #election
Переглядів 735День тому
ਜਲੰਧਰ ਵਾਲੇ ਇਹਨਾਂ ਧੋਖੇਬਾਜ਼ਾਂ ਨੂੰ ਸਬਕ ਸਿਖਾਉਣਗੇ #bhagwantmann #ਪੰਜਾਬ #punjab #jalandher #election
ਰਿੰਕੂ ਤੇ ਸ਼ੀਤਲ ਅੰਗੁਰਾਲ ਦੀ ਜੋੜੀ ਕੱਛੂ ਤੇ ਚੂਹੇ ਦੀ ਦੋਸਤੀ ਵਾਂਗ ਹੈ,ਇਹਨਾਂ ਦੀ ਇਹੀ ਯਾਰੀ ਇੱਕ ਦੂਜੇ 'ਤੇ ਭਾਰੀ ਪਊਗੀ
Переглядів 1,2 тис.День тому
ਰਿੰਕੂ ਤੇ ਸ਼ੀਤਲ ਅੰਗੁਰਾਲ ਦੀ ਜੋੜੀ ਕੱਛੂ ਤੇ ਚੂਹੇ ਦੀ ਦੋਸਤੀ ਵਾਂਗ ਹੈ,ਇਹਨਾਂ ਦੀ ਇਹੀ ਯਾਰੀ ਇੱਕ ਦੂਜੇ 'ਤੇ ਭਾਰੀ ਪਊਗੀ
ਜਲੰਧਰ ਦੀ ਤਰੱਕੀ ਲਈ ਨਵੇਂ ਰਾਹ ਖੋਲ੍ਹਾਂਗੇ #bhagwantmann #punjab #jalandher #punjabi #election #aappunjab
Переглядів 572День тому
ਜਲੰਧਰ ਦੀ ਤਰੱਕੀ ਲਈ ਨਵੇਂ ਰਾਹ ਖੋਲ੍ਹਾਂਗੇ #bhagwantmann #punjab #jalandher #punjabi #election #aappunjab
ਜੋ ਕਹਿੰਦੇ ਹਾਂ ਉਹ ਕਰਦੇ ਹਾਂ...ਫਰਜ਼ ਨਿਭਾਅ ਰਹੇ ਹਾਂ ਕੋਈ ਅਹਿਸਾਨ ਨਹੀਂ #bhagwantmann #punjab #punjabi #water
Переглядів 2,3 тис.День тому
ਜੋ ਕਹਿੰਦੇ ਹਾਂ ਉਹ ਕਰਦੇ ਹਾਂ...ਫਰਜ਼ ਨਿਭਾਅ ਰਹੇ ਹਾਂ ਕੋਈ ਅਹਿਸਾਨ ਨਹੀਂ #bhagwantmann #punjab #punjabi #water
ਜਲੰਧਰ 'ਚ ਰਹਿ ਕੇ ਹੀ ਜਿਮਨੀ ਚੋਣ ਦੀ ਜ਼ਿੰਮੇਵਾਰੀ ਨਿਭਾਵਾਂਗਾ #bhagwantmann #punjab #jalandhar #election
Переглядів 1,3 тис.День тому
ਜਲੰਧਰ 'ਚ ਰਹਿ ਕੇ ਹੀ ਜਿਮਨੀ ਚੋਣ ਦੀ ਜ਼ਿੰਮੇਵਾਰੀ ਨਿਭਾਵਾਂਗਾ #bhagwantmann #punjab #jalandhar #election
ਜੇ ਕੋਈ ਸਰਕਾਰੀ ਨੌਕਰੀ ਦੇਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਤਾਂ ਝਾਂਸੇ ਵਿੱਚ ਨਾ ਆਇਓ #bhagwantmann #govtjobs
Переглядів 2,1 тис.14 днів тому
ਜੇ ਕੋਈ ਸਰਕਾਰੀ ਨੌਕਰੀ ਦੇਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਤਾਂ ਝਾਂਸੇ ਵਿੱਚ ਨਾ ਆਇਓ #bhagwantmann #govtjobs
ਜੋ ਕਿਹਾ ਸੀ ਓਹ ਕਰਕੇ ਦਿਖਾਇਆ, ਕਿਸਾਨਾਂ ਦੇ ਖੇਤਾਂ ਤੱਕ ਨਹਿਰੀ #ਪਾਣੀ ਪਹੁੰਚਾਇਆ #bhagwantmann #punjab #farming
Переглядів 2,3 тис.14 днів тому
ਜੋ ਕਿਹਾ ਸੀ ਓਹ ਕਰਕੇ ਦਿਖਾਇਆ, ਕਿਸਾਨਾਂ ਦੇ ਖੇਤਾਂ ਤੱਕ ਨਹਿਰੀ #ਪਾਣੀ ਪਹੁੰਚਾਇਆ #bhagwantmann #punjab #farming
ਮੈਂ ਪੂਰੀ ਜ਼ਿੰਮੇਵਾਰੀ ਨਾਲ਼ ਕਹਿੰਦਾ ਹਾਂ ਕਿ ਮੈਂ ਮਾਪਿਆਂ ਦੀ ਉਮੀਦ ਟੁੱਟਣ ਨਹੀਂ ਦੇਵਾਂਗਾ #bhagwantmann #punjab
Переглядів 1,6 тис.21 день тому
ਮੈਂ ਪੂਰੀ ਜ਼ਿੰਮੇਵਾਰੀ ਨਾਲ਼ ਕਹਿੰਦਾ ਹਾਂ ਕਿ ਮੈਂ ਮਾਪਿਆਂ ਦੀ ਉਮੀਦ ਟੁੱਟਣ ਨਹੀਂ ਦੇਵਾਂਗਾ #bhagwantmann #punjab
June 8, 2024
Переглядів 2,2 тис.21 день тому
June 8, 2024
ਕਿਸਾਨ ਵੀਰੋ, ਜੋ ਅਸੀਂ ਕਿਹਾ ਸੀ ਉਹ ਕਰਕੇ ਦਿਖਾ 'ਤਾ... ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਗਾ 'ਤਾ #bhagwantmann
Переглядів 2,1 тис.21 день тому
ਕਿਸਾਨ ਵੀਰੋ, ਜੋ ਅਸੀਂ ਕਿਹਾ ਸੀ ਉਹ ਕਰਕੇ ਦਿਖਾ 'ਤਾ... ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਗਾ 'ਤਾ #bhagwantmann
ਜਿਹਨਾਂ-ਜਿਹਨਾਂ ਨੇ ਵੀ ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਦੇ ਕੰਮਾਂ ਨੂੰ ਵੋਟਾਂ ਪਾਈਆਂ ਨੇ, ਉਹਨਾਂ ਦਾ ਦਿਲੋਂ ਧੰਨਵਾਦ..
Переглядів 4,2 тис.28 днів тому
ਜਿਹਨਾਂ-ਜਿਹਨਾਂ ਨੇ ਵੀ ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਦੇ ਕੰਮਾਂ ਨੂੰ ਵੋਟਾਂ ਪਾਈਆਂ ਨੇ, ਉਹਨਾਂ ਦਾ ਦਿਲੋਂ ਧੰਨਵਾਦ..
ਚੰਗੇ ਬੰਦਿਆ ਨੂੰ ਕਰੋ ਆਪਣੀ ਮਤ ਦਾ ਦਾਨ... ਜਿਹੜੇ ਤੁਹਾਡੇ ਦੁੱਖਾਂ-ਸੁੱਖਾਂ 'ਚ ਸਾਥ ਦੇਣ...
Переглядів 3,4 тис.Місяць тому
ਚੰਗੇ ਬੰਦਿਆ ਨੂੰ ਕਰੋ ਆਪਣੀ ਮਤ ਦਾ ਦਾਨ... ਜਿਹੜੇ ਤੁਹਾਡੇ ਦੁੱਖਾਂ-ਸੁੱਖਾਂ 'ਚ ਸਾਥ ਦੇਣ...
ਆਪਣੇ ਮਤ ਦਾ ਇਸਤੇਮਾਲ ਕਰਨ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ..ਲੋਕਾਂ ਨੂੰ ਅਪੀਲ ਹੈ ਕਿ ਵੋਟ ਜ਼ਰੂਰ ਪਾਓ...
Переглядів 11 тис.Місяць тому
ਆਪਣੇ ਮਤ ਦਾ ਇਸਤੇਮਾਲ ਕਰਨ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ..ਲੋਕਾਂ ਨੂੰ ਅਪੀਲ ਹੈ ਕਿ ਵੋਟ ਜ਼ਰੂਰ ਪਾਓ...
ਦੇਸ਼ ਅਤੇ ਪੰਜਾਬ ਦੀ ਰਾਜਨੀਤੀ ਦੇ ਮੌਜੂਦਾ ਹਾਲਾਤਾਂ 'ਤੇ ਅਦਾਰਾ ਜਗਬਾਣੀ ਨਾਲ ਖਾਸ ਗੱਲਬਾਤ...
Переглядів 13 тис.Місяць тому
ਦੇਸ਼ ਅਤੇ ਪੰਜਾਬ ਦੀ ਰਾਜਨੀਤੀ ਦੇ ਮੌਜੂਦਾ ਹਾਲਾਤਾਂ 'ਤੇ ਅਦਾਰਾ ਜਗਬਾਣੀ ਨਾਲ ਖਾਸ ਗੱਲਬਾਤ...
ਸਾਵਧਾਨ..ਕੋਈ ਰਾਸ਼ਨ ਕਾਰਡ ਨਹੀਂ ਕੱਟੇ ਜਾ ਰਹੇ #bhagwantmann #punjab #punjabi #cmbhagwantmann #election2024
Переглядів 814Місяць тому
ਸਾਵਧਾਨ..ਕੋਈ ਰਾਸ਼ਨ ਕਾਰਡ ਨਹੀਂ ਕੱਟੇ ਜਾ ਰਹੇ #bhagwantmann #punjab #punjabi #cmbhagwantmann #election2024
43000 ਨੌਕਰੀਆਂ ਦੇਣ ਦਾ ਸਬੂਤ.. #bhagwantmann #punjab #punjabi #govtjobs #jobs #govtofpunjab #aapgovt
Переглядів 1,4 тис.Місяць тому
43000 ਨੌਕਰੀਆਂ ਦੇਣ ਦਾ ਸਬੂਤ.. #bhagwantmann #punjab #punjabi #govtjobs #jobs #govtofpunjab #aapgovt
ਪੰਜਾਬੀਓ ਐਤਕੀਂ ਵਿਰੋਧੀਆਂ ਨੂੰ ਹਰਾ ਕੇ ਰਾਹ ਦੇ ਰੋੜੇ ਚੁਗ ਦਿਓ #bhagwantmann #punjab #punjabi #election2024
Переглядів 2,5 тис.Місяць тому
ਪੰਜਾਬੀਓ ਐਤਕੀਂ ਵਿਰੋਧੀਆਂ ਨੂੰ ਹਰਾ ਕੇ ਰਾਹ ਦੇ ਰੋੜੇ ਚੁਗ ਦਿਓ #bhagwantmann #punjab #punjabi #election2024
ਸਰਕਾਰ ਕਿਸੇ ਸਮੇਂ ਬਿਜਲੀ ਖ਼ਰੀਦਦੀ ਹੁੰਦੀ ਸੀ, ਹੁਣ ਅਸੀਂ ਬਿਜਲੀ ਹੋਰ ਸੂਬਿਆਂ ਨੂੰ ਵੇਚ ਰਹੇ ਹਾਂ #bhagwantmann
Переглядів 1 тис.Місяць тому
ਸਰਕਾਰ ਕਿਸੇ ਸਮੇਂ ਬਿਜਲੀ ਖ਼ਰੀਦਦੀ ਹੁੰਦੀ ਸੀ, ਹੁਣ ਅਸੀਂ ਬਿਜਲੀ ਹੋਰ ਸੂਬਿਆਂ ਨੂੰ ਵੇਚ ਰਹੇ ਹਾਂ #bhagwantmann
ਮੈਂ ਰਾਜਨੀਤੀ ‘ਚ ਪੈਸੇ ਕਮਾਉਣ ਨਹੀਂ ਆਇਆ #bhagwantmann #punjab #punjabi #election2024 #cmmann #election
Переглядів 2,3 тис.Місяць тому
ਮੈਂ ਰਾਜਨੀਤੀ ‘ਚ ਪੈਸੇ ਕਮਾਉਣ ਨਹੀਂ ਆਇਆ #bhagwantmann #punjab #punjabi #election2024 #cmmann #election

КОМЕНТАРІ

  • @_Quite_Girl_Gaming_
    @_Quite_Girl_Gaming_ 11 годин тому

    पंजाब स्कूल विच छुट्टियां करवा दो

  • @gaggikattu2679
    @gaggikattu2679 11 годин тому

    Eni door duty karti sara din loka nu bhut aukha kita maa ghar bathi roo rahi bimar randi aa father sira te nhi ghar ch ena aukha kyu dukhi kita tusi sara nu 😢😢😢

  • @gaggikattu2679
    @gaggikattu2679 11 годин тому

    Hun ni vota paindi a

  • @gaggikattu2679
    @gaggikattu2679 11 годин тому

    Badli karke ki lun fad lea police da

  • @HardeepSingh-wu1qq
    @HardeepSingh-wu1qq 11 годин тому

    ਜੇ ਤੁਸੀਂ ਇੰਨੇ ਵਧੀਆ ਕੰਮ ਕਰਦੇ ਓ ਤਾਂ ਥੋਨੂੰ ਕਮੈਂਟ ਇੰਨੇ ਮਾੜੇ ਕਿਉਂ ਆਉਂਦੇ ਹਨ

  • @baljitsingh-bt7vf
    @baljitsingh-bt7vf 12 годин тому

    Mera mitter chala gya es road te😢

  • @gurdeepkaur2118
    @gurdeepkaur2118 12 годин тому

    Kya baat hai bade bhai saab ji..Bohat badiya kaam kar rahi hai AAP sarkar..aap to kamal hi kare jaa rahe ho CM saab ji.Dhan guru nanak ji🙏🏻👏👍☺🙂🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @inderjitsingh5453
    @inderjitsingh5453 12 годин тому

    ਮਾਨ ਸਾਬ ਜੇ ਓਹਨਾਂ ਦੇ ਰਾਜ ਵਿੱਚ ਬਾਣੀ ਰੁਲੀ ਹੈ, ਤਾਂ ਤੁਸੀਂ ਓਸ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦਿਵਾਓ, ਨਹੀਂ ਤਾ ਲੰਘੀਆਂ ਵੋਟਾਂ ਵਾਲਾ ਹਾਲ ਹੋਊ,,ਦੋ ਢਾਈ ਸਾਲ ਹੈਗੇ ਆ ਤੁਹਾਡੇ ਕੋਲ,ਫੜੋ ਦੋਸ਼ੀ

  • @ramanpreetramanpreet258
    @ramanpreetramanpreet258 12 годин тому

    we want govt.job no need wheat😠😠😠😠😠😠😠

  • @Hr25ale
    @Hr25ale 12 годин тому

    Tere kol srf baadla di mail dhon to bina koi kmm ni

  • @inderjit2759
    @inderjit2759 13 годин тому

    Tu vi jail jyega

  • @craftermanya9832
    @craftermanya9832 14 годин тому

    Pls sir holidays extend kardo Bahut garmi hai

  • @santoshrani5353
    @santoshrani5353 15 годин тому

    ਮੁੱਖ ਮੰਤਰੀ ਸਾਹਿਬ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੱਡੇ ਪੱਧਰ ਤੇ ਸੁਧਾਰਾਂ ਦੀ ਜ਼ਰੂਰਤ ਹੈ ਜੀ। ਰੀ-ਅਪੀਅਰ ਬਹੁਤ ਦਿੱਤੀ ਜਾ ਰਹੀ ਹੈ ਥੋਕ ਦੇ ਭਾਅ। ਕਿਰਪਾ ਕਰਕੇ ਗੌਰ ਕੀਤੀ ਜਾਵੇ ਜੀ।

  • @user-et6cu6op8r
    @user-et6cu6op8r 16 годин тому

    🙏🙏🙏🇮🇳🇮🇳🌹🌷🌹✈️✈️✈️

  • @amandeepsingh-eq4uc
    @amandeepsingh-eq4uc 16 годин тому

    O bas kro Mann Saab hun Badal haini hun tusi oo. Hun Lok v akkge ehe gallan sun sun k.

  • @bigbosss525
    @bigbosss525 16 годин тому

    ਪੰਜਾਬ ਦੇ ਲੋਕ ਪੰਜਾਬੀਆੰ ਦੇ ਵੈਰੀ ਨੇ। ਇੱਕ ਦੁੱਜੇ ਨਾਲ ਹੀ ਧੱਕਾ ਕਰੀ ਜਾੰਦੇ

  • @param9445
    @param9445 17 годин тому

    Great job sir 👍👍🎉

  • @param9445
    @param9445 17 годин тому

    Why interviewer is laughing, idiot ,he is front of CMs of two states

  • @param9445
    @param9445 17 годин тому

    You doing great job sir full support from Mohali, Punjab 🎉💪💪❤

  • @gursewaksidhu5100
    @gursewaksidhu5100 17 годин тому

    ਅਸੀਂ ਕਿੱਥੇ ਜਾਈਏ ਹੁਣ ਦਸੋ ਜਿਨਾ ਨੂੰ ਤੁਸੀਂ ਨੌਕਰੀ ਦਿੱਤੀ ਸੀ ਕਣਕ ਅੱਟੇ ਵਾਲੀ

  • @happythakur4796
    @happythakur4796 18 годин тому

    Vartman badhiya Sarkar Mantra

  • @AmanDeep-eq3fc
    @AmanDeep-eq3fc 18 годин тому

    Very nice ❤

  • @jashan_gamer_1_2_35
    @jashan_gamer_1_2_35 19 годин тому

    Good ਮਾਨ ਸਭ g

  • @GurjeetKaur-jw8zi
    @GurjeetKaur-jw8zi 19 годин тому

    ਵੀਰੇ ਸਾਨੂੰ ਵੀ ਕੋਈ ਨੋਕਰੀ ਲਾ ਦੇ ਅਸੀ ਵੀ ਬਹੁਤ ਗਰੀਬ ਹਾਂ ਅਸੀਂ ਵੀ ਘਰ ਦਾ ਖਰਚਾ ਚੁੱਕੀਏ ਆਪਣੇ ਬੱਚਿਆਂ ਨੂੰ ਵੀ ਪੜ੍ਹਾ ਸਕੀਏ ਤੈਨੂੰ ਬੇਨਤੀ ਕੀਤੀ ਐ ਮੇਰਾ ਸੋਹਣਾ ਵੀਰ ਭਗਵੰਤ ਮਾਨ ❤❤❤❤

  • @karamjitkaur2935
    @karamjitkaur2935 20 годин тому

    Bhagwant maan good 👍. 👍 cm 👍

  • @user-et6cu6op8r
    @user-et6cu6op8r 20 годин тому

    🙏🙏🙏🇮🇳🇮🇳🌹🌷🌹🌷🚴🚴🚴🚴🚴🚴🚴🚴🚴🚴🚴🚴

  • @harmansandhu6550
    @harmansandhu6550 21 годину тому

    ਮਾਨਾ ਤੂੰ ਜੋ ਮਰਜ਼ੀ ਪੰਜਾਬ ਦੇ ਲੋਕਾਂ ਨੂੰ ਸਹੁਲਤਾਂ ਦੇ ਇਹ ਲੋਕ ਹਰਾਮ ਦੀ ਕਮਾਈ ਨਾਲ ਖੁਸ਼ ਰਹਿੰਦੇ ਪਰ ਮਾਨਾ ਤੂੰ ਗਦਾਰਾ ਤੋਂ ਨਹੀਂ ਡਰਨਾ ਤੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਬਣਾਂਦੇ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ

  • @JasveerSingh-pc7un
    @JasveerSingh-pc7un 21 годину тому

    ਨੌਕਰੀ ਬਣਿਆ ਰਹੀ ਸਾਰੀ ਉਮਰ ਮਾਲਕ ਨਾ ਬਣੀ ਤਾਂ ਹੀ ਤਾਂ ਪੰਜਾਬ ਦਾ ਬੇੜਾ ਗਰਕ ਕਰਤਾ

  • @baldevmobilerepairqadian5659
    @baldevmobilerepairqadian5659 21 годину тому

    ਸਾਡੇ ਆਪਣੇ ਕੰਮ ਕੀ ਨੇ ਰੋਲਾ ਰੱਪਾ ਤੇ ਅਖਬਾਰਾ ਵਿਚ ਫੌਟੋਆ

  • @baldevmobilerepairqadian5659
    @baldevmobilerepairqadian5659 21 годину тому

    ਤੁਸੀ ਕੰਮ ਕਰਨ ਆਏ ਹੌ ਜਾ ਜਾ ਪਰਮਾਤਮਾ ਦੀ ਚੱਕੀ ਚਲਾਉਣ ਆਏ ਹੋ aap da pakka valunteer

  • @balkaranbrar
    @balkaranbrar 22 години тому

    Dona nu 60 krdo

  • @varyamsamra520
    @varyamsamra520 22 години тому

    Time tera v aun wala tu v guru ghara ch 44 lai c hun tu v apa tyan rakh

  • @gurdeepboparai5387
    @gurdeepboparai5387 22 години тому

    Bhagwant man jindabad

  • @gurcharansingh3845
    @gurcharansingh3845 22 години тому

    Tu apna dekh pagal ja pehla